Analytify (Bug): Error fetching OAuth2 access token, message: 'invalid_grant' ਭਗਵਾਨ ਰਵਿਦਾਸ ਗੁਰੂਦੁਆਰਾ ਢਾਹੇ ਜਾਣ ਤੇ ਸਮੁਚੇ ਵਾਲਮੀਕਿ ਰਵਿਦਾਸੀਆ ਭਾਈਚਾਰੇ ਚ ਪਾਰੀ ਰੋਸ਼ | – Tej Channel
HOME NATIONAL PROTEST Silder

ਭਗਵਾਨ ਰਵਿਦਾਸ ਗੁਰੂਦੁਆਰਾ ਢਾਹੇ ਜਾਣ ਤੇ ਸਮੁਚੇ ਵਾਲਮੀਕਿ ਰਵਿਦਾਸੀਆ ਭਾਈਚਾਰੇ ਚ ਪਾਰੀ ਰੋਸ਼ |

ਮੋਦੀ ਸਰਕਾਰ ਜੋ ਜੰਮੂ ਕਸ਼ਮੀਰ ਦੇ 370 ਦੀ ਧਾਰਾ ਦੇ ਮੁਦੇ ਤੋ ਅਜੇ ਬਾਹਰ ਹੀ ਨਹੀ ਆਈ ਸੀ.ਜਿਸਦਾ ਰੋਸ ਅਜੇ ਵੀ  ਜੰਮੂ ਕਸ਼ਮੀਰ ਚ ਵੀ  ਚੱਲ ਰਿਹਾ ਹੈ | ਉਸੀ ਤਰਾਂ ਦਿੱਲੀ ਵਿਚ ਰਵਿਦਾਸ ਗੁਰੂਦੁਆਰਾ ਢਾਹੇ ਜਾਣ ਤੇ ਸਮੁਚੇ ਵਾਲਮੀਕਿ ਰਵਿਦਾਸੀਆ ਭਾਈਚਾਰੇ ਚ ਪਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ | 

13 ਅਗਸਤ ਭਾਰਤ ਬੰਦ ਦੇ ਐਲਾਨ ਨੂੰ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ | ਇਹ ਰੋਸ਼ ਸ਼ਹਿਰ ਬਰਨਾਲਾ ਵਿੱਚ ਵੀ ਇਕ ਵੱਡੀ ਗਿਣਤੀ ਚ ਦੇਖਣ ਨੂੰ ਮਿਲਿਆ |  ਜਿਥੇ ਸਮਾਜ ਭਾਈਚਾਰੇ ਦੇ ਨਾਲ ਅਨੇਕਾਂ ਸੰਸਥਾਵਾ ਤੇ ਅਕਾਲੀ ਵਰਕਰ ਵੀ ਇਸ ਰੋਸ ਮੁਜਾਰੇ ਚ ਦੇਖਣ ਨੂੰ ਮਿਲੇ

ਤੇ ਇਸ ਭੀੜ ਵਿੱਚ ਮੋਦੀ ਸਰਕਾਰ ਖਿਲਾਫ ਭਾਰੀ ਗੁੱਸਾ ਵੀ ਦੇਖਣ ਨੂੰ ਮਿਲਿਆ | ਜਿਸ ਦਾ ਕਾਰਨ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਇਕ ਠੇਸ ਪਹੁੰਚਾਈ ਹੈ | ਜਿਸ ਕਾਰਨ ਪੂਰੇ ਸ਼ਹਿਰ ਚ ਦੁਕਾਨਾਂ ਬੰਦ ਦੇਖਣ ਨੂੰ ਮਿਲਿਆ | 

ਆਓ ਜਾਣਦੇ ਆ ਸਮੁਚੇ ਭਾਈਚਾਰੇ ਤੇ ਅਕਾਲੀ ਸੀਨੀਅਰ ਵਰਕਰਾਂ  ਦਾ ਇਸ ਬਾਰੇ ਕੀ ਕੇਨਾ ਹੈ ਜੇਕਰ ਮੋਦੀ ਸਰਕਾਰ ਵਲੋਂ ਕੋਈ ਜਲਦ ਦਲਿਤ ਭਾਈ ਚਾਰ ਦੇ ਹੱਕ ਚ ਫ਼ੈਸਲਾ ਨਾ ਲਿੱਤਾ ਗਿਆ ਤਾਂ ਇਹ ਸੰਗਰਸ਼ ਆਉਣ ਵਾਲੇ ਸਮੇ ਚ ਕੋਈ ਵੱਡਾ ਰੂਪ ਵੀ ਲੈ ਸਕਦਾ ਹੈ |

Leave a Comment